Friday, July 16, 2010

punjabi shayari

ਤੈਨੂੰ ਮਿਲਣ ਦੀ ਪਿਆਸ ਹੀ ਮੈਨੂੰ ਪੀ ਗਈ
ਜਿਉਂ ਕੋਈ ਨਦੀ ਸੀਨੇ ਰੇਤ ਦੇ ਲਹਿ ਗਈ

ਬੜੀ ਕੋਸ਼ਿਸ਼ ਕੀਤੀ ਸਭ ਤੋਂ ਲੁਕਾਉਣ ਦੀ
ਪਰ ਚੀਸ ਇਕ ਦਰਦ ਸਾਰਾ ਕਹਿ ਗਈ

ਸਾਰੀ ਉਮਰ ਕੀਤਾ ਸਫਰ ਤੇਰੇ ਵੱਲ ਨੂੰ
ਦੂਰੀ ਫੇਰ ਵੀ ਸਾਡੇ ਵਿਚਕਾਰ ਰਹਿ ਗਈ

No comments: